LBRY Block Explorer

LBRY Claims • ਚੈਨ-ਦੀ-ਸ਼ੁਰੁਆਤ

2c1f45592bad47fa13b2e2d4750c8fcffdd11a54

Published By
Anonymous
Created On
15 Jul 2025 05:58:25 UTC
Transaction ID
Cost
Safe for Work
Free
Yes
ਚੈਨ ਦੀ ਸ਼ੁਰੁਆਤ ਕਿਵੇਂ ਕਰੀਐ From Where Peace Starts
#punjabi #gurbani #peace
ਚੈਨ ਦੀ ਸ਼ੁਰੁਆਤ ਕਿਵੇਂ ਕਰੀਐ From Where Peace Starts

1. Silence is better where speaking leads to loss.
2. People of all backgrounds – rich, poor, or carefree – ultimately belong to the same world.
3. When meeting a saint, listen and speak wisely; when encountering a wicked person, it's best to remain silent.
4. A fool is known for unnecessary speech, while true devotion is shown in silence and focus.
5. Worldly intelligence and flattery are like fire, burning away true wisdom. Whether praised or criticized, one should surrender oneself to the Divine.

1. ਜਿਥੇ ਬੋਲਣ ਨਾਲ ਹਾਰ ਹੁੰਦੀ ਹੋਵੇ, ਉਥੇ ਚੁਪ ਰਹਿਣਾ ਚੰਗਾ ਹੈ।
2. ਅਮੀਰ, ਗਰੀਬ, ਨਿਸ਼ਚਿੰਤ – ਸਭ ਲੋਕ ਆਖਿਰਕਾਰ ਇਕੋ ਹੀ ਜਗਤ ਦੇ ਹਿਸਾ ਹਨ।
3. ਸੰਤ ਮਿਲਣ ਤੇ ਸੁਣਨਾ ਤੇ ਗੱਲ ਕਰਨੀ ਚਾਹੀਦੀ ਹੈ, ਪਰ ਮੰਦਬੁੱਧੀ ਵਿਅਕਤੀ ਦੇ ਨਾਲ ਚੁੱਪ ਰਹਿਣਾ ਚੰਗਾ ਹੈ।
4. ਮੂਰਖ ਦੀ ਪਹਚਾਣ ਵਿਅਰਥ ਬੋਲਣ ਨਾਲ ਹੁੰਦੀ ਹੈ, ਪਰ ਜੋ ਵਾਹਿਗੁਰੂ ਨਾਲ ਲਿਵ ਲਾਉਂਦਾ ਹੈ, ਉਹ ਘੱਟ ਬੋਲਦਾ ਹੈ।
5. ਲੋਕਾਂ ਦੀ ਚਤੁਰਾਈ ਤੇ ਵਾਹ-ਵਾਹੀ ਅਸਲ ਗਿਆਨ ਨੂੰ ਸਾੜ ਦਿੰਦੀ ਹੈ। ਚੰਗਾ ਆਖਣ ਜਾਂ ਮਾੜਾ ਆਖਣ ਨਾਲ ਕੋਈ ਫ਼ਰਕ ਨਹੀਂ, ਜਿਹੜਾ ਆਪਣੇ ਆਪ ਨੂੰ ਰੱਬ ਦੇ ਹਵਾਲੇ ਕਰ ਦੇਂਦਾ ਹੈ, ਉਹੀ ਸਚਾ ਰਹਿੰਦਾ ਹੈ।

https://www.youtube.com/watch?v=GQfW8XFyePk
Author
Content Type
Unspecified
video/mp4
Language
English
Open in LBRY